
MAJMC Sem-4 P-16 Project Report final exam submission is scheduled on 29 April 2026 at 11.30 am in CDOE | Important Notice for Students Admitted in July 2024
All students who were absent in the Internal Assessment Test held in December 2024 and May 2025 are hereby informed that the last chance to appear in the Internal Assessment Test will be conducted through Google Form on 23/04/2026.
This is the final opportunity to qualify the Internal Assessment. If you do not appear in this test, you will not be able to clear the Internal Assessment requirement.
Please visit the Home Page of cdoepunjabiuniversity.in for the Google Form link and further updates.
ਜੁਲਾਈ 2024 ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਮਹੱਤਵਪੂਰਨ ਸੂਚਨਾ
ਜਿਨ੍ਹਾਂ ਵਿਦਿਆਰਥੀਆਂ ਨੇ ਦਸੰਬਰ 2024 ਅਤੇ ਮਈ 2025 ਵਿੱਚ ਹੋਈ Internal Assessment Test ਵਿੱਚ ਗੈਰਹਾਜ਼ਰੀ ਕੀਤੀ ਸੀ, ਉਨ੍ਹਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ Internal Assessment Test ਲਈ ਆਖਰੀ ਮੌਕਾ Google Form (23/04/2026) ਰਾਹੀਂ ਦਿੱਤਾ ਜਾ ਰਿਹਾ ਹੈ।
ਇਹ Internal Assessment ਪਾਸ ਕਰਨ ਲਈ ਆਖਰੀ ਮੌਕਾ ਹੈ। ਜੇਕਰ ਤੁਸੀਂ ਇਸ ਟੈਸਟ ਵਿੱਚ ਹਾਜ਼ਰ ਨਹੀਂ ਹੁੰਦੇ, ਤਾਂ ਤੁਸੀਂ Internal Assessment ਕਲੀਅਰ ਨਹੀਂ ਕਰ ਸਕੋਗੇ।
Google Form ਲਿੰਕ ਅਤੇ ਹੋਰ ਜਾਣਕਾਰੀ ਲਈ cdoepunjabiuniversity.in ਦੇ Home Page ਨੂੰ ਵੇਖੋ। | AGDJMC Sem-2 Final Paper-8 Project Report submission date is scheduled on 24 April 2026 in seminar room of CDOE at 11 am