
ਸੀ.ਡੀ.ਓ.ਈ., ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਜੂਨ 2025 ਸੈਸ਼ਨ ਲਈ ਯੂ.ਜੀ., ਪੀ.ਜੀ., ਡਿਪਲੋਮਾ ਅਤੇ ਸਰਟੀਫਿਕੇਟ ਕੋਰਸ (ODL ਮੋਡ) ਵਿੱਚ ਦਾਖਲੇ ਖੁੱਲ੍ਹੇ ਹਨ। ਆਨਲਾਈਨ ਅਰਜ਼ੀਆਂ ਭੇਜਣ ਦੀ ਆਖਰੀ ਤਾਰੀਖ ਹੁਣ ਬਿਨਾਂ ਦੇਰੀ ਫੀਸ ਦੇ 25 ਅਗਸਤ 2025 ਤੱਕ ਹੈ, ₹1000 ਦੇਰੀ ਫੀਸ ਨਾਲ 26 ਅਗਸਤ ਤੋਂ 05 ਸਤੰਬਰ 2025 ਤੱਕ ਅਤੇ ₹2500 ਦੇਰੀ ਫੀਸ ਨਾਲ 06 ਸਤੰਬਰ ਤੋਂ 14 ਸਤੰਬਰ 2025 ਤੱਕ ਅਰਜ਼ੀਆਂ ਭੇਜੀਆਂ ਜਾ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਵੈੱਬਸਾਈਟ ‘ਤੇ ਜਾਓ: https://cdoepunjabiuniversity.in | 📢 CDOE, Punjabi University, Patiala has opened admissions for the June 2025 session in UG, PG, Diploma, and Certificate courses (ODL mode). The last date to submit online applications without a late fee is 25th August 2025, with a late fee of ₹1000 from 26th August to 5th September 2025, and with a late fee of ₹2500 from 6th September to 14th September 2025. For more details, visit: https://cdoepunjabiuniversity.in. | 📢 Admissions open for B.Ed. (ODL mode) at CDOE, Punjabi University, Patiala for June 2025 session. Apply online by 25th August 2025 (without late fee), with ₹1000 late fee till 5th September, and with ₹2500 late fee till 10th September 2025. Visit: https://cdoepunjabiuniversity.in. 📢 ਸੀ.ਡੀ.ਓ.ਈ., ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਜੂਨ 2025 ਸੈਸ਼ਨ ਲਈ B.Ed. (ODL ਮੋਡ) ਵਿੱਚ ਦਾਖਲੇ ਖੁੱਲ੍ਹੇ ਹਨ। ਆਖਰੀ ਤਾਰੀਖ 25 ਅਗਸਤ 2025 (ਬਿਨਾਂ ਦੇਰੀ ਫੀਸ), ₹1000 ਦੇ ਨਾਲ 5 ਸਤੰਬਰ ਤੱਕ ਅਤੇ ₹2500 ਦੇ ਨਾਲ 10 ਸਤੰਬਰ 2025 ਤੱਕ। ਵੇਰਵੇ ਲਈ ਵੇਖੋ: https://cdoepunjabiuniversity.in