
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਏਜੂਕੇਸ਼ਨ (CDOE) ਵੱਲੋਂ ਜੁਲਾਈ 2025 ਸੈਸ਼ਨ ਲਈ ਸਾਰੀਆਂ ਵਿਭਾਗਾਂ ਵਿੱਚ ਦਾਖਲਿਆਂ ਲਈ ਦਰਵਾਜ਼ੇ ਖੁੱਲ੍ਹ ਗਏ ਹਨ। ਇੱਛੁਕ ਉਮੀਦਵਾਰ ਡਿਸਟੈਂਸ ਅਤੇ ਔਨਲਾਈਨ ਮੋਡ ਰਾਹੀਂ ਕੀਤੇ ਜਾਂਦੇ ਵੱਖ-ਵੱਖ ਅੰਡਰਗ੍ਰੈਜੂਏਟ, ਪੋਸਟਗ੍ਰੈਜੂਏਟ, ਡਿਪਲੋਮਾ ਅਤੇ ਸਰਟੀਫਿਕੇਟ ਕੋਰਸਾਂ ਲਈ ਅਰਜ਼ੀ ਦੇ ਸਕਦੇ ਹਨ। ਦਾਖਲਾ ਫਾਰਮ ਭਰਨ ਦੀ ਆਖਰੀ ਤਾਰੀਖ 31 ਜੁਲਾਈ 2025 ਹੈ। ਵਧੇਰੇ ਜਾਣਕਾਰੀ ਲਈ ਅਤੇ ਆਨਲਾਈਨ ਅਰਜ਼ੀ ਦੇਣ ਲਈ ਅਧਿਕਾਰਤ ਵੈੱਬਸਾਈਟ 'ਤੇ ਜਾਓ: https://cdoepunjabiuniversity.in | 📢 Admissions are now open for all disciplines at the Centre for Distance and Online Education (CDOE), Punjabi University, Patiala for the July 2025 session. Interested candidates can apply for various undergraduate, postgraduate, diploma, and certificate courses offered through distance and online modes. The last date to submit the admission form is 31st July 2025.For more details and to apply online, visit the official website: https://cdoepunjabiuniversity.in